Pinterest • The world’s catalog of ideas

Explore Yad Facebook Posts, Youthakalidal Yad, and more!

ਰਜਨੀਤ ਸਿੰਘ ਖੁਰਾਣਾ ਸ਼ਹਿਰੀ ਪ੍ਰਧਾਨ ਕਪੂਰਥਲਾ ਨੇ ਬੇਗੋਵਾਲ (ਹਲਕਾ ਭੁੱਲਥ) ਵਿਖੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਅਤੇ ਨਾਲ ਹੀ ਨੌਜਵਾਨ ਵਰਗ ਨੂੰ ਅਕਾਲੀ ਦਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਇੱਕਜੁੱਟ ਹੋਣ ਲਈ ਵੀ ਪ੍ਰੇਰਿਆ| ਯੂਥ ਅਕਾਲੀ ਦਲ ਦਾ ਹਰ ਜਗਹ ਭਰਵਾਂ ਇਕੱਠ ਦੇਖ ਵਿਰੋਧੀਆਂ ਦੀ ਚਿੰਤਾ ਜਰੂਰ ਵਧ ਰਹੀ ਹੈ । ‬ #YouthAkaliDal   #YAD

ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ।। ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ।। ਭਗਤ ਕਬੀਰ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ! #parkashpurab #bhagatkabeerji #wishes #celebration #greeting

ਪੰਜਾਬ ਦੇ ਪਾਣੀਆ ਤੇ ਸਿਰਫ ਪੰਜਾਬ ਦਾ ਹੱਕ ਹੈ | ਇਕ ਬੂੰਦ ਵੀ ਪਾਣੀ ਨਹੀ ਦਿੱਤਾ ਜਾਵੇਗਾ | #PunjabagainstSYL #DevelopingPunjab #AkalisForPunjab #YouthAkaliDal

ਛੋਟੇ ਵਪਾਰੀਆ ਲਈ ਸਿਹਤ ਬੀਮਾ ਯੋਜਨਾ | ਸਲਾਨਾ 50,000 ਰੁਪਏ ਦਾ ਮੁਫਤ ਇਲਾਜ/ਅਦਾਰੇ ਵਿੱਚ ਅੱਗ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ 5 ਲੱਖ ਤੱਕ ਦਾ ਮੁਆਵਜਾ | ਪੰਜਾਬ ਤਰੱਕੀ ਦੀ ਰਾਹ ਤੇ | #DevelopingPunjab #youthakalidal   #yad

FICCI FLO Ludhiana organised a Cyclothon and Blood Donation Camp on 25th International Thalassemia Day in which Tanveer Singh Dhaliwal ( Sec General and Spokesperson YAD) had participated with the Youth Akali Dal workers in Cyclothon and donated hundreds units of blood  ‪#‎YouthAkaliDal‬ ‪#‎YAD‬

ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਹਨ ਰਾਜਨੀਤਿਕ ਸਰਗਰਮੀਆਂ ਉਨੀਆਂ ਹੀ ਤੇਜ਼ੀ ਨਾਲ ਜ਼ੋਰ ਫੜ ਰਹੀਆਂ ਹਨ | ਲੁਧਿਆਣਾ ਵਿਖੇ ਤਨਵੀਰ ਸਿੰਘ ਧਾਲੀਵਾਲ (ਮੁੱਖ ਬੁਲਾਰਾ ਮਾਲਵਾ ਜ਼ੋਨ ੩ ਯੂਥ ਅਕਾਲੀ ਦਲ ) ਨੇ ਬੂਥ ਪਧਰ ਤੇ ਬੈਠਕ ਕੀਤੀ ਅੱਤੇ ਬਜੁਰਗਾਂ ਕੋਲੋਂ ਸਰਕਾਰ ਵੱਲੋਂ ਕੀਤੇ ਕੰਮਾ ਬਾਰੇ ਵਿਚਾਰ ਚਰਚਾ ਕੀਤੀ | ਇਸ ਬੈਠਕ ਵਿਚ ਪਹੁੰਚੇ ਸਭ ਨਾਗਰਿਕਾਂ ਨੇ ਸਰਕਾਰ ਦਾ ਪੁਰਾਨ ਸਹਿਯੋਗ ਕਰਦੇ ਹੋਏ ਤਨਵੀਰ ਸਿੰਘ ਧਾਲੀਵਾਲ ਨੰੂ ਵਿਸ਼ਵਾਸ ਦਿਵਾਇਆ ਕੀ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਹੋਵੇਗੀ  #YAD #youthakalidal #sukhbirsinghbadal

ਨਵਾਂ ਸ਼ਹਿਰ ਸ਼ਹਿਰੀ ਵਿੰਗ ਦੇ ਪ੍ਰਧਾਨ ਕੁਲਜੀਤ ਸਿੰਘ ਦੁਆਰਾ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ ਵੀ ਮੌਜੂਦ ਸਨ| ਉਹਨਾਂ ਨੇ ਨੌਜਵਾਨਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜ ਕੇ ਸਮਾਜਿਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕੀਤਾ | #YouthAkaliDal

ਨਵਾਂ ਸ਼ਹਿਰ ਸ਼ਹਿਰੀ ਵਿੰਗ ਦੇ ਪ੍ਰਧਾਨ ਕੁਲਜੀਤ ਸਿੰਘ ਦੁਆਰਾ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ ਵੀ ਮੌਜੂਦ ਸਨ| ਉਹਨਾਂ ਨੇ ਨੌਜਵਾਨਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜ ਕੇ ਸਮਾਜਿਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕੀਤਾ | #YouthAkaliDal   #YAD

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਖਟਕੜ ਕਲਾਂ ਵਿੱਚ ਯੂਥ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੁਆਬਾ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਾਰੇ ਪੰਡਾਲ ਵਿੱਚ ਕੇਸਰੀ ਪੱਗਾਂ ਅਤੇ ਕੇਸਰੀ ਝੰਡਿਆਂ ਦਾ ਹੜ੍ਹ ਆਇਆ ਹੋਇਆ ਸੀ ,ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜ ਰਹੇ ਸਨ, ਸਾਰਿਆਂ ਦੀ ਜ਼ੁਬਾਨ ਤੇ ਇੱਕੋ ਨਾਅਰਾ ਸੀ... "ਪੰਜਾਬ ਪੰਜਾਬੀਆਂ ਦਾ" #YouthforPunjab #YouthAkaliDal #Punjab

ਫਗਵਾੜੇ ਵਿਖੇ ਵਾਰਡ ਨੰ:-39 ਵਿੱਚ 2 ਦਰਜਨ ਤੋਂ ਵੀ ਵੱਧ ਨੋਜਵਾਨਾਂ ਨੂੰ ਯੂਥ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਸ ਮੌਕੇ ਤੇ ਯੂਥ ਅਕਾਲੀ ਦਲ(ਜਿਲ੍ਹਾ ਪ੍ਰਧਾਨ ਕਪੂਰਥਲਾ ਸ਼ਹਿਰੀ) ਸ:ਰਣਜੀਤ ਸਿੰਘ ਖੁਰਾਣਾ ਜੀ, (ਪ੍ਰਧਾਨ ਸ਼੍ਰੋਮਣੀ ਅਕਾਲੀ ਸ਼ਹਿਰੀ ਅਤੇ ਡਿਪਟੀ ਮੇਅਰ ਫਗਵਾੜਾ) ਕੌਮੀ ਸੀਨੀਅਰ ਮੀਤ ਪ੍ਰਧਾਨ) ਸ:ਅਵਤਾਰ ਸਿੰਘ ਭੁੰਗਰਨੀ ਜੀ, (ਕੌਸਲਰ) ਸ:ਪ੍ਤਿਪਾਲ ਸਿੰਘ ਮੰਗਾਂ ਜੀ, (ਕੌਸਲਰ)ਸ:ਬਲਜਿੰਦਰ ਸਿੰਘ ਠੇਕੇਦਾਰ ਜੀ (ਕੋਸਲਰ)ਵਰਿੰਦਰ ਸਿੰਘ ਕੰਬੋਜ ਜੀ ਸ:ਸਿਮਰਨ ਸਿੰਘ ਬਸਰਾ (ਆਿਫਸ ਅਤੇ ਮੀਡੀਆ ਇੰਚਾਰਜ ਅਤੇ ਆਈ ਟੀ ਵਿੰਗ ਇੰਚਾਰਜ )ਵਿਸ਼ੇਸ਼ ਤੌਰ ਤੇ ਸ਼ਾਮਲ ਸਨ ਅਤੇ ਨਵੇਂ ਸ਼ਾਮਿਲ ਨੋਜਵਾਨਾਂ ਨੂੰ ਸਨਮਾਨਿਤ ਕੀਤਾ…

ਅੱਜ ਯੂਥ ਅਕਾਲੀ ਦਲ ਅੈਸ ਸੀ ਵਿੰਗ ਲੁਧਿਆਣਾ ਸ਼ਹਿਰੀ ਦੀ ਪਹਿਲੀ ਸੂੱਚੀ ਜਤਿੰਦਰ ਸਿੰਘ ਖਾਲਸਾ(ਪ੍ਰਧਾਨ )ਵੱਲੌ ਜਾਰੀ ਕੀਤੀ ਗਈ ।ਇਸ ਮੌਕੇ ਜੱਥੇਦਾਰ ਹੀਰਾ ਸਿੰਘ ਗਾਬੜੀਆ,ਸ ਤਰਸੇਮ ਸਿੰਘ ਭਿੰਡਰ,ਜੱਥੇਦਾਰ ਕੁਲਦੀਪ ਸਿੰਘ ਖਾਲਸਾ,ਗੁਰਪ੍ਰੀਤ ਸਿੰਘ ਬੱਬਲ,ਹਰਦੀਪ ਸਿੰਘ ਪਲਾਹਾ,ਸਤਨਾਮ ਸਿੰਘ ਕੈਲੈ ਹੌਰ ਸੀਨੀਅਰ ਲੀਡਰਸ਼ਿਪ ਹਾਜਰ ਸਨ। #youthakalidal   #yad

ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿਖੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਹੋਰ ਅਕਾਲੀ ਆਗੂਆਂ ਨੇ ਕਾਂਗਰਸ ਦਾ ਪੁਤਲਾ ਫੂਕਿਆ। 1984 ਦੇ ਕਤਲੇਆਮ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੀ ਪਿੱਠ 'ਚ ਛੁਰਾ ਖੋਬਿਆ ਹੈ, ਜਿਸਨੂੰ ਸਿੱਖ ਕਦੀ ਵੀ ਕਿਸੇ ਵੀ ਕੀਮਤ 'ਤੇ ਮੁਆਫ ਨਹੀਂ ਕਰਨਗੇ। #YouthAkaliDal #DevelopingPunjab #YAD #Punjab

Bathinda rally proves Punjab doing its best to maintain peace and communal harmony #PunjabPeaceRally #Bathinda #SadbhavnaRally #SOI #akalidal #Shiromaniakalidal #YAD

ਮਾਲਵਾ ਜ਼ੋਨ 2 ਦੇ ਪ੍ਰਧਾਨ ਹਰਪਾਲ ਜੁਨੇਜਾ, ਤੇ ਹੋਰ ਅਕਾਲੀ ਆਗੂਆਂ ਨੇ 1984 ਕਤਲੇਆਮ ਕਰਵਾਉਣ ਵਾਲੀ ਕਾਂਗਰਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਕਾਂਗਰਸ ਦਾ ਪੁਤਲਾ ਵੀ ਫੂਕਿਆ। ਉਹਨਾਂ ਕਿਹਾ ਕਿ ਕਾਂਗਰਸ ਨੇ ਅੱਜ ਤੱਕ 1984 ਦੇ ਪੀੜ੍ਹਿਤਾਂ ਨੂੰ ਇਨਸਾਫ ਤਾਂ ਕੀ ਦਵਾਉਣਾ ਸੀ ਸਗੋਂ ਕਤਲੇਆਮ ਦੇ ਦੋਸ਼ੀਆਂ ਸੱਜਣ ਸਿੰਘ ਤੇ ਟਾਈਟਲਰ ਵਰਗਿਆਂ ਨੂੰ ਬਚਾ ਰਹੀ ਹੈ। ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਪੰਜਾਬੀ, ਕਾਂਗਰਸ ਦਾ ਸਿੱਖ-ਵਿਰੋਧੀ ਕਰੂਪ ਚਹਿਰਾ ਕਦੀ ਨਹੀਂ ਭੁੱਲਣਗੇ। #YouthAkaliDal #DevelopingPunjab #YAD #Punjab #Congress

ਯੂਥ ਅਕਾਲੀ ਦਲ ਵੱਲੋਂ ਐਸ ਵਾਈ ਐਲ ਨਹਿਰ ਦੇ ਵਿਰੁੱਧ ਹਸਤਾਖਰ ਮੁਹਿੰਮ ਸ਼ੁਰੂ। ਪੰਜਾਬ ਦਾ ਪਾਣੀ ਕਿਸੇ ਹਾਲਤ ਚ ਵੀ ਹੋਰਨਾਂ ਰਾਜਾਂ ਨੂੰ ਨਹੀਂ ਦਿੱਤਾ ਜਾਵੇਗਾ:- ਬਸੰਤ ਅਤੇ ਹਰਵਿੰਦਰ ਕਮਾਲਪੁਰ